VIEW FULL VERSION: Link
Title: bhangra punjabian di shaan
Category: happy
Blog Entry: ਸਾਨੂੰ ਕਹਿੰਦੇ ਆ ਪੰਜਾਬੀ, ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . ....ਸਾਡੇ ਗੀਤ ਆ ਅਵੱਲੇ, ਕਰ ਦਿੰਦੇ ਬੱਲੇ-ਬੱਲੇ ਹੋ ਨਹੀਓਂ ਕਿਸੇ ਨਾਲੋਂ ਥੱਲੇ, ਅਜਮਾਕੇ ਵੇਖ ਲਓ. . ||--ਜਿਉਣਾ ਅਣੱਖ ਨਾਲ, ਮਰਨਾ ਧਰਮ ਵਾਸਤੇ..|| ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |